BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਕੀ ਇੱਕ ਗ਼ਲਤੀ ਕਾਰਨ ਉਮਰ ਭਰ ਲਈ ਲਕਵਾ ਦੇ ਸ਼ਿਕਾਰ ਬਣਿਆ ਜਾ ਸਕਦਾ ਹੈ? ਨੌਜਵਾਨਾਂ ਲਈ ਸਟ੍ਰੋਕ ਦੇ 'ਇਨ੍ਹਾਂ' ਲੱਛਣਾਂ ਨੂੰ ਪਛਾਣਨਾ ਜ਼ਰੂਰੀ
ਵਿਸ਼ਵ ਸਟ੍ਰੋਕ ਦਿਵਸ ਦੇ ਮੌਕੇ ’ਤੇ, ਨੌਜਵਾਨਾਂ ਵਿੱਚ ਵਧ ਰਹੇ ਸਟ੍ਰੋਕ ਦੇ ਖ਼ਤਰੇ, ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਦੇ ਨੁਕਸਾਨ, ਸਮੇਂ ਸਿਰ ਇਲਾਜ ਦੀ ਮਹੱਤਤਾ ਅਤੇ ਸਿਹਤਮੰਦ ਰਹਿਣ ਲਈ ਹਰ ਵਿਅਕਤੀ ਨੂੰ ਅੱਜ ਤੋਂ ਹੀ ਅਪਣਾਉਣੀਆਂ ਚਾਹੀਦੀਆਂ ਆਦਤਾਂ ਬਾਰੇ ਜਾਣਾਂਗੇ।
ਕੀ ਕਿਸੇ ਨੂੰ ਦੇਖ ਕੇ ਆਇਰਨ ਦੀ ਕਮੀ ਦਾ ਪਤਾ ਲਗਾਇਆ ਜਾ ਸਕਦਾ ਹੈ, ਡਾਕਟਰ ਕੀ ਕਹਿੰਦੇ ਹਨ?
ਡਾਕਟਰ ਪ੍ਰੋਵਨ ਅਤੇ ਸੇਸੇ ਨੇ ਕਿਹਾ ਕਿ ਬਲੱਡ ਟੈਸਟ ਨਾ ਸਿਰਫ਼ ਆਇਰਨ ਦੀ ਕਮੀ ਦੀ ਪੁਸ਼ਟੀ ਕਰਨ ਲਈ ਜ਼ਰੂਰੀ ਹਨ ਸਗੋਂ ਇਸ ਦੇ ਅਸਲ ਕਾਰਨ ਦਾ ਪਤਾ ਲਗਾਉਣ ਅਤੇ ਸਹੀ ਇਲਾਜ ਲਈ ਮਾਰਗਦਰਸ਼ਨ ਕਰਨ ਵਾਸਤੇ ਵੀ ਮਹੱਤਵਪੂਰਨ ਹਨ।
ਬੈਗਾਂ ਵਿੱਚ ਲਾਵਾਰਿਸ ਛੱਡੇ ਗਏ ਭੈਣ-ਭਰਾ ਦਹਾਕਿਆਂ ਬਾਅਦ ਕਿਵੇਂ ਦੁਬਾਰਾ ਮਿਲੇ
ਮੈਕਬ੍ਰਾਈਡ ਅਤੇ ਉਨ੍ਹਾਂ ਦੇ ਪਿਤਾ ਨੇ ਮਿਲ ਕੇ ਜਿੰਨੀ ਹੋ ਸਕੇ ਜਾਣਕਾਰੀ ਇਕੱਠੀ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਸਥਾਨਕ ਪਬਲਿਕ ਲਾਈਬ੍ਰੇਰੀ ਵਿੱਚ ਭਾਲ ਸ਼ੁਰੂ ਕਰ ਦਿੱਤੀ ਜਿੱਥੇ ਉਹ ਅਖਬਾਰਾਂ ਦੀਆਂ ਕੰਟਿਗਜ਼ ਨੂੰ ਬਾਰੀਕੀ ਨਾਲ ਦੇਖਦੇ ਸੀ।
ਸੋਨੇ ਦੀ ਭਾਲ ਵਿੱਚ ਇੱਥੇ ਲੋਕ ਘੰਟਿਆਂ ਤੱਕ ਨਦੀ ਦੀ ਖ਼ਾਕ ਛਾਣ ਰਹੇ ਹਨ, ਕਿੰਨਾ ਸੋਨਾ ਮਿਲਦਾ, ਕਿੰਨੀ ਕਮਾਈ ਹੁੰਦੀ
ਲਗਭਗ ਵੀਹ ਕਿੱਲੋਮੀਟਰ ਦੇ ਦਾਇਰੇ ਵਿੱਚ ਫੈਲੇ ਦਰਜਨਾਂ ਪਿੰਡਾਂ ਦੇ ਸੈਂਕੜੇ ਪਿੰਡ ਵਾਸੀ ਇਕੱਠੇ ਸੋਨਾ ਕੱਢਦੇ ਹਨ। ਉਹ ਨਾ ਸਿਰਫ਼ ਇਕ ਦੂਜੇ ਦਾ ਸਨਮਾਨ ਕਰਦੇ ਹਨ ਬਲਕਿ ਸੋਨਾ ਲੱਭਣ ਦੀ ਇਸ ਮਸ਼ੱਕਤ ਵਿੱਚ ਹੱਥ ਵੀ ਵਟਾਉਂਦੇ ਹਨ।
ਕੀ ਪੰਜਾਬ ਯਮੁਨਾ ਦੇ ਪਾਣੀ ਵਿੱਚੋਂ ਹਿੱਸਾ ਅਤੇ ਰਾਜਸਥਾਨ ਤੋਂ ਪਾਣੀ ਦੀ ‘ਕੀਮਤ’ ਲੈ ਸਕਦਾ
ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਯਮੁਨਾ ਦੇ ਪਾਣੀਆਂ ’ਤੇ ਹੱਕ, ਡੈਮ ਸੇਫਟੀ ਐਕਟ ਰੱਦ ਕਰਨ, ਰਾਜਸਥਾਨ ਤੋਂ ਰਾਇਲਟੀ, ਤਿੰਨ ਹੈੱਡਵਰਕਸ ਦਾ ਕੰਟਰੋਲ ਅਤੇ ਰਾਵੀ-ਬਿਆਸ ਪਾਣੀ ਲਿੰਕ ਕਰਨ ਬਾਰੇ ਪੰਜ ਮਤੇ ਸਰਬਸੰਮਤੀ ਨਾਲ ਪਾਸ ਕੀਤੇ।
'ਮੈਂ ਇੱਕ ਭੂਤ ਨਾਲ ਰਹਿੰਦੀ ਹਾਂ': ਜਪਾਨ ਦੇ 'ਭੂਤੀਆ' ਘਰਾਂ 'ਚ ਰਹਿਣ ਨੂੰ ਕਿਉਂ ਤਿਆਰ ਹੋ ਰਹੇ ਲੋਕ
"ਜਦੋਂ ਮੈਂ ਘਰ ਦੇਖਣ ਗਈ ਸੀ, ਤਾਂ ਉੱਥੇ ਇੱਕ ਆਦਮੀ ਖੜ੍ਹਾ ਸੀ, ਜੋ ਮੈਨੂੰ ਘੂਰ ਰਿਹਾ ਸੀ। ਪਰ ਪ੍ਰਾਪਰਟੀ ਏਜੰਟ ਨੂੰ ਉਹ ਆਦਮੀ ਦਿਖਾਈ ਨਹੀਂ ਦਿੱਤਾ, ਇਸ ਲਈ ਮੈਨੂੰ ਸਮਝ ਆ ਗਿਆ ਕਿ ਉਹ ਜ਼ਰੂਰ ਕੋਈ ਭੂਤ ਹੋਵੇਗਾ।"
ਦਲਜੀਤ ਸਿੰਘ ਦੀ ਦੇਹ ਦਾ ਹੋਇਆ ਪੋਸਟਮਾਰਟਮ, ਇਨਸਾਫ਼ ਸੰਘਰਸ਼ ਕਮੇਟੀ ਨੇ ਕੀ ਫੈਸਲਾ ਲਿਆ
ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ 35 ਸਾਲਾ ਦਲਜੀਤ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕੁਝ ਲੋਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਹਿੰਦੂ ਕਾਰੋਬਾਰੀ ਦਾ ਘਰ, ਜਿਸ ਨੂੰ 'ਕਰਾਚੀ ਦਾ ਤਾਜ ਮਹਿਲ' ਕਹਿੰਦੇ, ਕਈ ਵਾਰ ਵੀਰਾਨ ਹੋਇਆ, ਕਈ ਯਾਦਾਂ ਇਸ ਵਿੱਚ ਮੌਜੂਦ
ਇਹ ਕਹਾਣੀ ਕਰਾਚੀ ਦੇ ਮੋਹੱਟਾ ਮਹਿਲ ਦੀ ਹੈ। ਇੱਕ ਹਿੰਦੂ ਮਾਰਵਾੜੀ ਕਾਰੋਬਾਰੀ ਦੇ ਮਨ ਵਿੱਚ ਸਮੁੰਦਰ ਦੇ ਬਿਲਕੁਲ ਨੇੜੇ ਇਹ ਇਮਾਰਤ ਬਣਵਾਉਣ ਦਾ ਖ਼ਿਆਲ ਆਇਆ ਸੀ। ਉਸ ਕਾਰੋਬਾਰੀ ਦਾ ਨਾਂ ਸ਼ਿਵ ਰਤਨ ਚੰਦਰ ਰਤਨ ਮੋਹੱਟਾ ਸੀ।
ਜਿਓ ਦੀ ਸ਼ੇਅਰ ਬਜ਼ਾਰ ਵਿੱਚ ਐਂਟਰੀ ਨਾਲ ਕੀ ਖ਼ਤਮ ਹੋ ਜਾਵੇਗਾ ਸਸਤੇ ਮੋਬਾਇਲ ਇੰਟਰਨੈੱਟ ਦਾ ਦੌਰ?
ਜੀਓ ਦਾ ਆਈਪੀਓ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਆਈਪੀਓ ਹੈ। ਬੁੱਧਵਾਰ ਨੂੰ ਇਸ ਨੇ ਸ਼ੇਅਰ ਬਾਜ਼ਾਰ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਲਗਭਗ 21 ਫ਼ੀਸਦੀ ਪ੍ਰੀਮੀਅਮ ’ਤੇ ਲਿਸਟ ਹੋਇਆ।
ਬੀਬੀਸੀ ਵਿਸ਼ੇਸ਼
ਸ਼ੇਅਰ ਬਾਜ਼ਾਰ ਦਾ ਕੰਟਰੋਲ ਜਦੋਂ ਕੁਝ ਅਮੀਰਾਂ ਕੋਲ ਸੀ, ਉਸ ਵੇਲੇ ਰਿਲਾਇੰਸ ਕਿਵੇਂ ਆਮ ਆਦਮੀ ਨੂੰ ਬਾਜ਼ਾਰ ਤੱਕ ਲੈ ਕੇ ਆਇਆ
ਜਿਓ ਦੇ ਆਈਪੀਓ ਦੀ ਚਰਚਾ ਵਿਚਾਲੇ ਜਾਣੋ, 49 ਸਾਲ ਪਹਿਲਾਂ ਧੀਰੂਭਾਈ ਅੰਬਾਨੀ ਨੇ ਰਿਲਾਇੰਸ ਨੂੰ ਸ਼ੇਅਰ ਬਾਜ਼ਾਰ ਵਿੱਚ ਉਤਾਰ ਕੇ ਕਿਵੇਂ ਛੋਟੇ ਨਿਵੇਸ਼ਕਾਂ ਨੂੰ ਆਪਣੇ ਵੱਲ ਖਿੱਚਿਆ ਸੀ।
100 ਸਾਲਾਂ ਵਿੱਚ ਇਨਸਾਨਾਂ ਦਾ ਕੱਦ ਕਿਵੇਂ ਬਦਲਿਆ, ਇਨ੍ਹਾਂ ਦੇਸ਼ਾਂ ਦੇ ਲੋਕਾਂ ਦਾ ਕੱਦ ਸਭ ਤੋਂ ਵੱਧ ਵਧਿਆ
ਸਾਲ 2016 ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ 1896 ਅਤੇ 1996 ਵਿੱਚ ਜਨਮੇ ਲੋਕਾਂ ਦੀ ਤੁਲਨਾ ਕੀਤੀ ਗਈ ਸੀ। ਇਸ ਅਧਿਐਨ ਵਿੱਚ ਕਈ ਦਿਲਚਸਪ ਗੱਲਾਂ ਸਾਹਮਣੇ ਆਈਆਂ।
ਪੰਜਾਬ ਦੇ ਸੰਗਰੂਰ ਦੀ ਕਰਨਵੀਰ ਕੌਰ ਦਾ ਅੰਗਦਾਨ: 'ਜੇ ਮੇਰੀ ਧੀ ਦਾ ਕੋਈ ਹਿੱਸਾ ਕਿਸੇ ਰਾਹੀਂ ਜਿਉਂਦਾ ਰਹਿ ਸਕਦਾ ਤਾਂ ਉਸ ਦੀ ਜ਼ਿੰਦਗੀ ਦੂਜਿਆਂ ਲਈ ਸਾਰਥਕ ਬਣੀ ਰਹੇਗੀ'
ਸੰਗਰੂਰ ਦੀ 20 ਸਾਲਾ ਕਰਨਵੀਰ ਕੌਰ ਦੇ ਪਿਤਾ ਨੇ ਧੀ ਨੂੰ ਗੁਆਉਣ ਦੇ ਦੁੱਖ ਵਿੱਚ ਵੀ ਅੰਗਦਾਨ ਲਈ ਸਹਿਮਤੀ ਦਿੱਤੀ। ਉਸ ਦੀਆਂ ਕਿਡਨੀਆਂ ਨਾਲ ਪੀਜੀਆਈ ਚੰਡੀਗੜ੍ਹ ਵਿੱਚ ਦੋ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੀ ਉਮੀਦ ਮਿਲੀ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਚੋਣਾਂ ਵਿੱਚ 10 ਤੋਂ ਵੱਧ ਪੰਜਾਬੀ ਮੂਲ ਦੇ ਉਮੀਦਵਾਰ ਜਿੱਤੇ, ਜਾਣੋ ਇਹ ਚੋਣਾਂ ਕਿਉਂ ਸਨ ਅਹਿਮ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਈ ਪੰਜਾਬੀ ਮੂਲ ਦੇ ਉਮੀਦਵਾਰ ਜਿੱਤੇ ਹਨ। ਲੰਬੇ ਸਮੇਂ ਬਾਅਦ ਕੰਜ਼ਰਵੇਟਿਵ ਪਾਰਟੀ ਨੂੰ ਇਸ ਸੂਬੇ ਵਿੱਚ ਜਿੱਤ ਮਿਲੀ ਹੈ।
12 ਫੁੱਟ ਦੀ ਕੰਧ ਟੱਪ ਕੇ ਘਰ 'ਚ ਵੜ ਜਾਂਦੇ ਨੇ ਤੇਂਦੂਏ, ਸ਼ੇਰਾਂ ਦੇ ਡਰੋਂ ਇੱਥੇ ਔਰਤਾਂ ਤੇ ਬੱਚਿਆਂ ਦਾ ਘਰੋਂ ਨਿਕਲਣਾ ਹੋਇਆ ਮੁਹਾਲ
ਸੋਮਨਾਥ ਜ਼ਿਲ੍ਹੇ ਦੇ ਕੋਡੀਨਾਰ ਤਾਲੁਕਾ ਦੇ ਵਲਾਦਰ ਪਿੰਡ ਦੀਆਂ ਗਲੀਆਂ ਵਿੱਚ ਸ਼ੇਰ ਘੁੰਮਦੇ ਨਜ਼ਰ ਆਉਂਦੇ ਹਨ। ਪਿਛਲੇ ਦਿਨੀਂ ਸ਼ੇਰ ਦੇ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਆਖ਼ਰ ਜੰਗਲਾਂ ਵਿੱਚੋਂ ਪਿੰਡ ਵਿੱਚ ਕਿਉਂ ਆ ਰਹੇ ਹਨ ਸ਼ੇਰ? ਪੜ੍ਹੋ ਪੂਰੀ ਕਹਾਣੀ।
'ਸਾਊਦੀ ਅਰਬ ਤੋਂ ਆਇਆ' ਅਤੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਵਾਲਾ ਭਰਾ ਹੀ ਕਿਵੇਂ ਨਿਕਲਿਆ ਆਪਣੇ ਸਕੇ ਭਰਾ ਦੇ ਕਤਲ ਦਾ ਮੁਲਜ਼ਮ?
ਪੁਲਿਸ ਮੁਤਾਬਕ, ਮੁਲਜ਼ਮ ਮ੍ਰਿਤਕ ਦਾ ਮੋਬਾਈਲ ਫ਼ੋਨ ਅਤੇ ਮੋਟਰਸਾਈਕਲ ਆਪਣੇ ਨਾਲ ਲੈ ਗਿਆ, ਤਾਂ ਜੋ "ਇਸ ਘਟਨਾ ਨੂੰ ਲੁੱਟ-ਖੋਹ ਦਾ ਮਾਮਲਾ ਦਿਖਾਇਆ ਜਾ ਸਕੇ...
'ਸੰਜੀਵਨੀ ਬੂਟੀ' ਵਜੋਂ ਪ੍ਰਚਾਰਿਆ ਜਾ ਰਿਹਾ 'ਸੀ ਬਕਥੋਰਨ' ਕੀ ਹੈ ਤੇ ਇਸਦੇ ਫਾਇਦਿਆਂ ਨੂੰ ਲੈ ਕੇ ਹੋ ਰਹੇ ਦਾਅਵਿਆਂ ਬਾਰੇ ਮਾਹਰ ਕੀ ਕਹਿੰਦੇ ਹਨ
ਸੋਸ਼ਲ ਮੀਡੀਆ ਉਪਰ ਕਈ ਦਾਅਵੇ ਕੀਤੇ ਜਾਂਦੇ ਹਨ ਕਿ ਸੀ ਬਕਥੋਰਨ ਕੈਂਸਰ, ਸ਼ੂਗਰ ਤੇ ਹੋਰ ਕਈ ਬਿਮਾਰੀਆਂ ਠੀਕ ਕਰਦਾ ਹੈ। ਮਾਹਰਾਂ ਨੇ ਦੱਸਿਆ ਕਿ ਇਹ ਸਿਹਤ ਲਈ ਤਾਂ ਫਾਇਦੇਮੰਦ ਹੈ ਪਰ ਅਜੇ ਕਈ ਅਧਿਐਨ ਹੋਣੇ ਬਾਕੀ ਹਨ।
ਵੀਡੀਓ, 'ਵਾਇਰਲ ਦਾਦੀ' ਜੋ ਕਾਰ ਤੋਂ ਲੈ ਕੇ ਜੇਸੀਬੀ ਤੱਕ ਸ਼ੌਂਕ ਨਾਲ ਚਲਾਉਂਦੇ, Duration 6,04
ਸੜਕਾਂ ’ਤੇ, ਭੀੜੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਗੱਡੀ ਚਲਾਉਂਦੇ ਇਹ ਨੇ 73 ਸਾਲਾ ਵਿੱਦਿਆ ਕੌਰ ਸੋਸ਼ਲ ਮੀਡੀਆ ’ਤੇ ਗੱਡੀ ਚਲਾਉਣ ਕਰਕੇ ਖੂਬ ਚਰਚਾ ਵਿੱਚ ਹਨ।
ਪੰਜਾਬ 'ਚ ਖੁੱਲ੍ਹਿਆ ਸੈਂਕੜੇ ਸਾਲ ਪੁਰਾਣੇ ਬ੍ਰਿਟਿਸ਼ ਸਕੂਲ ਦਾ ਕੈਂਪਸ, ਭਾਰਤ ਵੱਲ ਕਿਉਂ ਆ ਰਹੇ ਹਨ ਵਿਦੇਸ਼ੀ ਪੌਸ਼ ਸਕੂਲ
ਬੈੱਡਫੋਰਡ ਸਕੂਲ ਮੋਹਾਲੀ ਉਨ੍ਹਾਂ ਘੱਟੋ-ਘੱਟ ਅੱਧੀ ਦਰਜਨ ਬ੍ਰਿਟਿਸ਼ ਪਬਲਿਕ ਸਕੂਲਾਂ ਵਿੱਚੋਂ ਸਭ ਤੋਂ ਨਵਾਂ ਹੈ, ਜਿਨ੍ਹਾਂ ਨੇ ਭਾਰਤ ਵਿੱਚ ਕਦਮ ਰੱਖਿਆ ਹੈ।
ਅਜ਼ਰਬਾਇਜ਼ਾਨ ਦਾ ਅਤੇਸ਼ਗਾਹ ਅਗਨੀ ਮੰਦਿਰ, ਜਿੱਥੇ ਗੁਰਮੁਖੀ ਤੇ ਦੇਵਨਾਗਰੀ ਵਿੱਚ ਸ਼ਿਲਾਲੇਖ ਮੌਜੂਦ ਹਨ, ਜਾਣੋ ਕੀ ਹੈ ਇਸ ਦਾ ਇਤਿਹਾਸ
ਅਜ਼ਰਬੈਜਾਨ ਸਿਲਕ ਰੂਟ ਦਾ ਹਿੱਸਾ ਸੀ, ਜੋ ਏਸ਼ੀਆ ਅਤੇ ਯੂਰਪ ਨੂੰ ਜੋੜਦਾ ਸੀ। 'ਅਤੇਸ਼ਗਾਹ' ਨਾਂ ਫ਼ਾਰਸੀ ਭਾਸ਼ਾ ਤੋਂ ਆਇਆ ਹੈ, ਜਿਸ ਦਾ ਅਰਥ ਹੈ 'ਅੱਗ ਦਾ ਘਰ'...
ਪਰਵਿੰਦਰ ਸਿੰਘ ਝੋਟਾ ਕਤਲ ਕੇਸ: ਮੌਤ ਤੋਂ ਕਿੰਨੇ ਸਮੇਂ ਬਾਅਦ ਹੋ ਜਾਣਾ ਚਾਹੀਦਾ ਹੈ ਪੋਸਟਮਾਰਟਮ, ਜਾਣੋ ਕੀ ਹਨ ਨਿਯਮ
ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਇੱਕ ਹਫਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਪੋਸਟਮਾਰਟਮ ਨਹੀਂ ਹੋਇਆ ਹੈ। ਜਾਣੋ ਪੋਸਟਮਾਰਟਮ ਬਾਰੇ ਕੀ ਨਿਯਮ ਹੁੰਦੇ ਹਨ
'ਨੌਕਰੀ ਲੱਭ ਰਹੀ ਸੀ, ਉਦੋਂ ਹੀ ਗਾਣਾ ਵਾਇਰਲ ਹੋ ਗਿਆ', 'ਛੱਲੜੇ ਛੱਲੜੇ ਵਾਲ' ਗਾਉਣ ਕਰਕੇ ਮਸ਼ਹੂਰ ਹੋਈ ਪੰਜਾਬ ਦੀ ਇਹ ਕੁੜੀ
ਦੋਵੇਂ ਗਾਇਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਜੇ ਵੀ ਭਾਰਤ ਤੋਂ ਬਹੁਤ ਪਿਆਰ ਮਿਲ ਰਿਹਾ ਹੈ।


































































