BBC News Punjabi@bbcnewspunjabi11hਨੌਜਵਾਨਾਂ 'ਚ ਵੀ ਵਧ ਰਹੇ ਸਟ੍ਰੋਕ ਦੇ ਮਾਮਲੇ ਚਿੰਤਾ ਦਾ ਵਿਸ਼ਾ ਹਨ। ਮਾਹਰਾਂ ਮੁਤਾਬਕ, ਸਟ੍ਰੋਕ ਦੇ ਲੱਛਣਾਂ ਦੀ ਸਮੇਂ ਸਿਰ ਪਛਾਣ ਤੇ ਤੁਰੰਤ ਇਲਾਜ ਜਾਨ ਬਚਾਉਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪੜ੍ਹੋ, ਕਿਹੜੇ ਕਾਰਕ ਸਟ੍ਰੋਕ ਦਾ ਖ਼ਤਰਾ ਵਧਾ ਰਹੇ ਹਨ ਤੇ ਬਚਾਅ ਲਈ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ bbc.in/4jSnrLr #health2533
BBC News Punjabi@bbcnewspunjabi11h₹30,213 ਕਰੋੜ ਦਾ ਆਈਪੀਓ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਆਈਪੀਓ ਹੈ। 28 ਅਕਤੂਬਰ ਨੂੰ ਜੀਓ ਦੀ ਸ਼ੇਅਰ ਬਾਜ਼ਾਰ ਵਿੱਚ ਲਿਸਟਿੰਗ ਹੋਈ, ਪਰ ਇਸ ਦਾ ਆਮ ਲੋਕਾਂ ਦੀ ਜੇਬ ’ਤੇ ਕੀ ਅਸਰ ਪਵੇਗਾ? ਕੀ ਵਧਣਗੇ ਇੰਟਰਨੈੱਟ ਦੇ ਰੇਟ ਜਾਂ ਮਿਲੇਗੀ ਕੋਈ ਰਾਹਤ? ਰਿਪੋਰਟ: ਨਿਖਿਲ ਇਨਾਮਦਾਰ #Jio00:00554
BBC News Punjabi@bbcnewspunjabi12hਕੀ ਤੁਹਾਡੇ ਚਿਹਰੇ 'ਤੇ ਵੀ ਅੱਖਾਂ ਹੇਠਾਂ ਕਾਲੇ ਘੇਰੇ ਹਨ, ਵਾਲ ਝੜਦੇ ਹਨ ਜਾਂ ਚਮੜੀ ਬੇਜਾਨ ਦਿਖਾਈ ਦਿੰਦੀ ਹੈ? ਕੀ ਇਹ ਸੱਚਮੁੱਚ ਸਰੀਰ ਵਿੱਚ ਆਇਰਨ ਦੀ ਕਮੀ ਦੇ ਸੰਕੇਤ ਹਨ ਜਾਂ ਸਿਰਫ਼ ਇੱਕ ਸੋਸ਼ਲ ਮੀਡੀਆ ਟ੍ਰੈਂਡ? ਪੜ੍ਹੋ- ਡਾਕਟਰ ਕੀ ਕਹਿੰਦੇ ਹਨ bbc.in/4zg8Qhs #health475
BBC News Punjabi@bbcnewspunjabi13hਭਾਜਪਾ ਆਗੂ ਸੁਨੀਲ ਜਾਖੜ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਕਰਨ ਦੀ ਮੰਗ ਕਿਉਂ ਕੀਤੀ #BJPpunjab00:0013490