Visitar URL original
BBC News Punjabi on X: "₹30,213 ਕਰੋੜ ਦਾ ਆਈਪੀਓ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਆਈਪੀਓ ਹੈ। 28 ਅਕਤੂਬਰ ਨੂੰ ਜੀਓ ਦੀ ਸ਼ੇਅਰ ਬਾਜ਼ਾਰ ਵਿੱਚ ਲਿਸਟਿੰਗ ਹੋਈ, ਪਰ ਇਸ ਦਾ ਆਮ ਲੋਕਾਂ ਦੀ ਜੇਬ ’ਤੇ ਕੀ ਅਸਰ ਪਵੇਗਾ? ਕੀ ਵਧਣਗੇ ਇੰਟਰਨੈੱਟ ਦੇ ਰੇਟ ਜਾਂ ਮਿਲੇਗੀ ਕੋਈ ਰਾਹਤ? ਰਿਪੋਰਟ: ਨਿਖਿਲ ਇਨਾਮਦਾਰ #Jio" / X

BBC News Punjabi on X: "₹30,213 ਕਰੋੜ ਦਾ ਆਈਪੀਓ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਆਈਪੀਓ ਹੈ। 28 ਅਕਤੂਬਰ ਨੂੰ ਜੀਓ ਦੀ ਸ਼ੇਅਰ ਬਾਜ਼ਾਰ ਵਿੱਚ ਲਿਸਟਿੰਗ ਹੋਈ, ਪਰ ਇਸ ਦਾ ਆਮ ਲੋਕਾਂ ਦੀ ਜੇਬ ’ਤੇ ਕੀ ਅਸਰ ਪਵੇਗਾ? ਕੀ ਵਧਣਗੇ ਇੰਟਰਨੈੱਟ ਦੇ ਰੇਟ ਜਾਂ ਮਿਲੇਗੀ ਕੋਈ ਰਾਹਤ? ਰਿਪੋਰਟ: ਨਿਖਿਲ ਇਨਾਮਦਾਰ #Jio"

Conversation

₹30,213 ਕਰੋੜ ਦਾ ਆਈਪੀਓ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਆਈਪੀਓ ਹੈ। 28 ਅਕਤੂਬਰ ਨੂੰ ਜੀਓ ਦੀ ਸ਼ੇਅਰ ਬਾਜ਼ਾਰ ਵਿੱਚ ਲਿਸਟਿੰਗ ਹੋਈ, ਪਰ ਇਸ ਦਾ ਆਮ ਲੋਕਾਂ ਦੀ ਜੇਬ ’ਤੇ ਕੀ ਅਸਰ ਪਵੇਗਾ? ਕੀ ਵਧਣਗੇ ਇੰਟਰਨੈੱਟ ਦੇ ਰੇਟ ਜਾਂ ਮਿਲੇਗੀ ਕੋਈ ਰਾਹਤ? ਰਿਪੋਰਟ: ਨਿਖਿਲ ਇਨਾਮਦਾਰ #Jio